Go out and Vote

May 10,2023

वोट प्रतीक है आपकी इच्छा-आकांक्षाओ का, एक वोट प्रतीक है आपकी सोच और विजन का,  वोट से आप न केवल अपना मनचाहा प्रतिनिधि चुनते हैं बल्कि इससे आप लोकतंत्र की जड़ों को भी मजबूत करते हैं, मेरी आप सबसे विनती है कि वोट करें और अपने संवैधानिक अधिकार से नए कल का सृजन करें

ਲੋਕਤੰਤਰ ਵਿੱਚ ਤੁਹਾਡਾ ਹਰ ਇਕ ਵੋਟ ਮਾਇਨੇ ਰੱਖਦਾ ਹੈ। ਇਹ ਤੁਹਾਡੀਆਂ ਇੱਛਾਵਾਂ, ਅਭਿਲਾਸ਼ਾਵਾਂ ਅਤੇ ਵਿਚਾਰਾਂ ਦਾ ਪ੍ਰਗਟਾਵਾ ਹੈ।
ਵੋਟ ਨਾਲ ਤੁਸੀਂ ਆਪਣਾ ਉਮੀਦਵਾਰ ਚੁਣਦੇ ਹੋ ਅਤੇ ਸਾਡੀਆਂ ਮਜਬੂਤ ਜਮਹੂਰੀ ਪਰੰਪਰਾਵਾਂ ਨੂੰ ਜਿਉਂਦਾ ਰੱਖਦੇ ਹੋ | 

ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰੋ |






Related Media